ਨੀਨਾ ਗੁਪਤਾ ਇਸ ਫੋਟੋ 'ਚ ਸਫੇਦ ਸ਼ਾਰਟਸ ਅਤੇ ਟਾਪ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਸ ਦੇ ਉੱਪਰ ਇੱਕ ਪ੍ਰਿੰਟਿਡ ਸ਼੍ਰੋਗ ਲਿਆ ਹੋਇਆ ਹੈ। ਗਹਿਣਿਆਂ ਦੀ ਗੱਲ ਕਰੀਏ ਤਾਂ, ਉਨ੍ਹਾਂ ਨੇ ਸਿਰਫ ਏਅਰਰਿੰਗ ਪਾਏ ਹਨ ਅਤੇ ਲੁਕ ਨੂੰ ਪੂਰਾ ਕਰਨ ਲਈ, ਗੋਡਿਆਂ ਦੀ ਲੰਬਾਈ ਵਾਲੇ ਬੂਟ ਪਾਏ ਹਨ। Image - Neena Gupta/ Instagram