Home » photogallery » entertainment » NEERU BAJWA BIRTHDAY SPECIAL HAS ALSO WORKED IN BOLLYWOOD KNOW MORE ABOUT THE ACTRESS RUP AS

Neeru Bajwa B'day Spl: ਨੀਰੂ ਬਾਜਵਾ ਬਾਲੀਵੁੱਡ 'ਚ ਵੀ ਕਰ ਚੁੱਕੀ ਹੈ ਕੰਮ, ਜਾਣੋ ਅਦਾਕਾਰਾ ਬਾਰੇ ਹੋਰ ਵੀ ਖਾਸ

Neeru Bajwa B'day Spl: ਪੰਜਾਬੀ ਸਿਨੇਮਾ ਜਗਤ ਵਿੱਚ ਅਦਾਕਾਰਾ ਨੀਰੂ ਬਾਜਵਾ (Neeru Bajwa) ਦਾ ਜਾਣਿਆ-ਪਛਾਣਿਆ ਨਾਂ ਹੈ। ਜਿਸੇ ਆਪਣੀ ਸ਼ਾਨਦਾਰ ਕਲਾਕਾਰੀ ਅਤੇ ਖੂਬਸੂਰਤੀ ਨਾਲ ਹਰ ਕਿਸੇ ਨੂੰ ਦੀਵਾਨਾ ਬਣਾਇਆ। ਪੰਜਾਬੀ ਸਿਨੇਮਾ ਵਿੱਚ ਮਸ਼ਹੂਰ ਨੀਰੂ ਬਾਜਵਾ ਨੇ ਬਾਲੀਵੁੱਡ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੱਸ ਦੇਈਏ ਕਿ ਨੀਰੂ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਤੇ ਅਸੀ ਤੁਹਾਨੂੰ ਦੱਸਾਂਗੇ ਅਦਾਕਾਰਾ ਬਾਰੇ ਖਾਸ ਗੱਲਾਂ।

  • |