Home » photogallery » entertainment » NEERU BAJWA GURNAM BHULLAR NEW MOVIE KOKKA RELEASE DATE OUT RUP AS

Neeru Bajwa-Gurnam Bhullar: ਨੀਰੂ ਬਾਜਵਾ-ਗੁਰਨਾਮ ਭੁੱਲਰ ਦੀ ਫਿਲਮ 'Kokka' ਦਾ ਪੋਸਟਰ ਰਿਲੀਜ਼, ਫੈਨਜ਼ ਹੋ ਜਾਓ ਤਿਆਰ

Neeru Bajwa Gurnam Bhullar New Movie Kokka: ਖੂਬਸੂਰਤ ਅਦਾਕਾਰਾ ਨੀਰੂ ਬਾਜਵਾ (Neeru Bajwa) ਬਹੁਤ ਜਲਦ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਨਾਲ ਫਿਲਮ ਕੋਕਾ ਵਿੱਚ ਨਜ਼ਰ ਆਓਣ ਵਾਲੀ ਹੈ। ਇਸ ਵਿਚਕਾਰ ਪ੍ਰਸ਼ੰਸ਼ਕਾਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ (Gurnam Bhullar) ਦੀ ਨਵੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਇਸਦੀ ਜਾਣਕਾਰੀ ਕਲਾਕਾਰਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਗਈ ਹੈ।

  • |