Home » photogallery » entertainment » NEHA KAKKAR AND ROHANPREET SINGH REACHED SRI DARBAR SAHIB WITH FAMILY SEE BEAUTIFUL PICTURES RUP AS

Neha Kakkar In Amritsar: ਨੇਹਾ ਕੱਕੜ- ਰੋਹਨਪ੍ਰੀਤ ਪਰਿਵਾਰ ਸਣੇ ਪਹੁੰਚੇ ਸ੍ਰੀ ਦਰਬਾਰ ਸਾਹਿਬ, ਦੇਖੋ ਖੂਬਸੂਰਤ ਤਸਵੀਰਾਂ

Neha Kakkar In Amritsar: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ (Neha Kakkar) ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਵਿੱਚ ਨਤਮਸਤਕ ਹੋਣ ਲਈ ਪਹੁੰਚੀ। ਜਿਸ ਦੀਆਂ ਤਸਵੀਰਾਂ ਗਾਇਕਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ। ਨੇਹਾ ਦੀ ਖੁਸ਼ੀ ਤਸਵੀਰਾਂ ਵਿੱਚ ਸਾਫ਼ ਝਲਕ ਰਹੀ ਹੈ। ਨੇਹਾ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ।

  • |