Home » photogallery » entertainment » NEHA KAKKAR AND ROHANPREET SINGH ROAMING IN OPEN CAR IN DUBAI VIDEO VIRAL

Honeymoon ਮੌਕੇ Dubai ਦੀ ਸੜਕਾਂ 'ਤੇ ਘੁੰਮਦੇ ਨਜ਼ਰ ਆਏ ਨੇਹਾ ਕੱਕੜ-ਰੋਹਨਪ੍ਰੀਤ ਸਿੰਘ, Video ਵਾਇਰਲ

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਹਨੀਮੂਨ ਦੀਆਂ ਵੀਡੀਓ ਅਤੇ ਤਸਵੀਰਾਂ ਸ਼ੋਸਲ ਮੀਡੀਆਂ ਉਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਦੋਵੇਂ ਹਨੀਮੂਨ ਲਈ ਦੁਬਈ ਪਹੁੰਚੇ ਹਨ। ਦੋਵੇਂ ਆਪਣੇ ਵੀਡੀਓ ਅਤੇ ਫੋਟੋਆਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕਰ ਰਹੇ ਹਨ।

  • |