Home » photogallery » entertainment » NEHA KAKKAR ANNOUNCES HER NEW SONG WILL BE RELEASED ON MAY 8 RUP AS

Neha Kakkar New Song: ਨੇਹਾ ਕੱਕੜ ਨੇ ਆਪਣੇ ਨਵੇਂ ਗੀਤ ਦਾ ਕੀਤਾ ਐਲਾਨ, 8 ਮਈ ਨੂੰ ਹੋਵੇਗਾ ਰਿਲੀਜ਼

Neha Kakkar New Song: ਕਈ ਸੁਪਰਹਿੱਟ ਗੀਤਾਂ ਵਿੱਚ ਆਪਣੀ ਆਵਾਜ਼ ਦੇਣ ਵਾਲੀ ਨੇਹਾ ਕੱਕੜ (Neha Kakkar) ਗਾਇਕੀ ਦੇ ਨਾਲ-ਨਾਲ ਆਪਣੀ ਸਟਾਈਲਿੰਗ ਸੈਂਸ ਲਈ ਵੀ ਜਾਣੀ ਜਾਂਦੀ ਹੈ। ਭਾਰਤੀ ਪਹਿਰਾਵਾ ਹੋਵੇ ਜਾਂ ਪੱਛਮੀ ਪਹਿਰਾਵਾ, ਨੇਹਾ ਹਰ ਲੁੱਕ 'ਚ ਬੇਹੱਦ ਸਟਾਈਲਿਸ਼ ਲੱਗਦੀ ਹੈ। ਨੇਹਾ ਦਾ ਹਰ ਅੰਦਾਜ਼ ਫੈਨਜ਼ ਨੂੰ ਆਪਣਾ ਦੀਵਾਨਾ ਬਣਾਓਦਾ ਹੈ। ਦੱਸ ਦੇਈਏ ਕਿ ਬਹੁਤ ਜਲਦ ਨੇਹਾ ਆਪਣੇ ਫੈਨਜ਼ ਲਈ ਇੱਕ ਖਾਸ ਗੀਤ ਲੈ ਕੇ ਆਓਣ ਵਾਲੀ ਹੈ। ਨੇਹਾ ਨੇ ਨਵੇਂ ਗੀਤ ਦੀ ਰਿਲੀਜ਼ ਡੇਟ ਦਾ ਐਲਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਕੀਤਾ ਹੈ।

  • |