Home » photogallery » entertainment » NEHA KAKKAR CELEBRATES INDEPENDENCE DAY SHARES PICTURE RUP AS

Neha Kakkar Pics: ਦੇਸ਼ ਭਗਤੀ ਦੇ ਰੰਗ ਵਿੱਚ ਰੰਗੀ ਨੇਹਾ ਕੱਕੜ, ਦੇਖੋ ਪਿੰਕ ਆਊਟਫਿਟ 'ਚ ਸਟਾਈਲਿਸ਼ ਲੁੱਕ

Neha Kakkar Pics: ਦੇਸ਼ ਭਰ ਵਿੱਚ 75ਵਾਂ ਸੁਤੰਤਰਤਾ ਦਿਵਸ ਬੇਹੱਦ ਉਤਸ਼ਾਹ ਨਾਲ ਮਨਾਈਆ ਗਿਆ। ਇਸ ਖਾਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਹਰ ਘਰ 'ਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਵਿੱਚ ਟੀਵੀ ਸਿਤਾਰਿਆਂ ਨੇ ਸਰਗਰਮੀ ਨਾਲ ਹਿੱਸਾ ਲਿਆ। ਫਿਲਮੀ ਸਿਤਾਰਿਆਂ ਨੇ ਹੀ ਨਹੀਂ ਬਲਕਿ ਟੀਵੀ ਸਿਤਾਰਿਆਂ ਨੇ ਵੀ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ।

  • |