Home » photogallery » entertainment » NEHA KAKKAR CONGRATULATES FANS ON EID IN THIS STYLE SEE PICTURES RUP AS

Neha Kakkar: ਨੇਹਾ ਕੱਕੜ ਨੇ ਪ੍ਰਸ਼ੰਸ਼ਕਾਂ ਨੂੰ ਇਸ ਅੰਦਾਜ਼ 'ਚ ਦਿੱਤੀ ਈਦ ਦੀ ਵਧਾਈ, ਦੇਖੋ ਤਸਵੀਰਾਂ

Neha Kakkar New Song: ਪੂਰਾ ਦੇਸ਼ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾ ਰਿਹਾ ਹੈ। ਇਸ ਵਿਸ਼ੇਸ਼ ਮੌਕੇ 'ਤੇ ਦੇਸ਼ ਦੇ ਆਗੂ ਅਤੇ ਫਿਲਮੀ ਸਿਤਾਰੇ ਵੀ ਪ੍ਰਸ਼ੰਸ਼ਕਾਂ ਨੂੰ ਵਧਾਈ ਦੇ ਰਹੇ ਹਨ। ਇਸ ਵਿਚਕਾਰ ਹੀ ਨੇਹਾ ਕੱਕੜ ਨੇ ਬੇਹੱਦ ਖਾਸ ਤਰੀਕੇ ਨਾਲ ਪ੍ਰਸ਼ੰਸ਼ਕਾਂ ਨੂੰ ਈਦ ਦੀ ਵਧਾਈ ਦਿੱਤੀ ਹੈ। ਦੱਸ ਦੇਈਏ ਕਿ ਨੇਹਾ ਕੱਕੜ (Neha Kakkar) ਗਾਇਕੀ ਦੇ ਨਾਲ-ਨਾਲ ਆਪਣੀ ਸਟਾਈਲਿੰਗ ਸੈਂਸ ਕਾਰਨ ਵੀ ਪ੍ਰਸ਼ੰਸ਼ਕਾਂ ਨੂੰ ਦੀਵਾਨਾ ਬਣਾਉਦੀ ਹੈ। ਨੇਹਾ ਸੋਸ਼ਲ ਮੀਡੀਆ ਉੱਪਰ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਗਾਇਕਾ ਹੈ। ਖਾਸ ਗੱਲ ਇਹ ਹੈ ਕਿ ਗਾਇਕਾ ਦੇ ਫਾਲੋਅਰਸ ਵੀ 70 ਮਿਲੀਅਨ ਦੇ ਕਰੀਬ ਪਹੁੰਚਣ ਵਾਲੇ ਹਨ।

  • |