Home » photogallery » entertainment » NEHA KAKKAR ENJOYING AT HER HOMETOWN IN RISHIKESH SAYS HUMARA UTTARAKHAND SABSE SUNDAR

ਮੁੰਬਈ ਛੱਡ ਖੁਬਸੂਰਤ ਵਾਦੀਆਂ 'ਚ ਪੁੱਜੀ ਨੇਹਾ ਕੱਕੜ, ਕਿਹਾ- 'ਸਾਡਾ ਉਤਰਾਖੰਡ ਸੱਭ ਤੋਂ ਸੁੰਦਰ'

ਬਾਲੀਵੁੱਡ ਗਾਇਕਾ ਨੇਹਾ ਕੱਕੜ ਕਿਸੇ ਨਾ ਕਿਸੇ ਕਾਰਨ ਕਰਕੇ ਇੰਟਰਨੈਟ ਉੱਤੇ ਛਾਈ ਰਹਿੰਦੀ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ, ਉਨ੍ਹਾਂ ਪਹਾੜ ਤੋਂ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

  • |