Home » photogallery » entertainment » NEHA KAKKAR SHARES PHOTOS WHEN ROHANPREET PROPOSED TO HER

Neha Kakkar Wedding : ਨੇਹਾ ਕੱਕੜ ਵਿਆਹ ਲਈ ਦਿੱਲੀ ਹੋਈ ਰਵਾਨਾ, ਫੋਟੋ ਆਈ ਸਾਹਮਣੇ

Rohan Preet Singh: ਨੇਹਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਕੈਪਸ਼ਨ ਜੋ ਨੇਹਾ ਨੇ ਫੋਟੋ ਨਾਲ ਲਿਖਿਆ ਹੈ, ਇਹ ਦੱਸਣ ਲਈ ਕਾਫ਼ੀ ਹੈ ਕਿ ਨੇਹਾ ਦਾ ਵਿਆਹ ਦਿੱਲੀ ਵਿਚ ਹੋ ਰਿਹਾ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਦਿੱਲੀ ਲਈ ਰਵਾਨਾ ਹੋਈ ਹੈ।

  • |