Home » photogallery » entertainment » NEHA KAKKAR SHARES ROMANTIC HONEYMOON PHOTOS WITH HUSBAND ROHANPREET SINGH

ਰੋਹਨਪ੍ਰੀਤ ਨੇ ਸਮੁੰਦਰੀ ਕੰਢੇ 'ਤੇ ਲਿਖਵਾਇਆ ਨੇਹਾ ਕੱਕੜ ਦਾ ਨਾਂ, ਸ਼ੇਅਰ ਕੀਤੀ ਹਨੀਮੂਨ ਦੀ ਰੁਮਾਂਟਿਕ Photos

ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਦੀਆਂ ਰੋਮਾਂਟਿਕ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਨੇਹਾ ਨੇ ਇਹ ਫੋਟੋਆਂ ਆਪਣੇ ਹਨੀਮੂਨ (Honeymoon) 'ਤੇ ਸ਼ੇਅਰ ਕੀਤੀਆਂ ਹਨ।

  • |