Home » photogallery » entertainment » NEHA KAKKAR WELCOME MATA RANI IN NAVRATRI SEE HER BEAUTIFUL LOOK RUP AS

Navratri Special 2022: ਨਵਰਾਤਰੀ 'ਚ ਨੇਹਾ ਕੱਕੜ ਨੇ ਮਾਤਾ ਰਾਣੀ ਦਾ ਕੀਤਾ ਸਵਾਗਤ, ਦੇਖੋ ਖੂਬਸੂਰਤ ਲੁੱਕ

Neha Kakkar Navratri 2022 Photos: ਪੂਰੇ ਦੇਸ਼ 'ਚ ਨਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹਰ ਕੋਈ ਭਗਤੀ ਵਿੱਚ ਲੀਨ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਸਿਨੇਮਾ ਜਗਤ ਵਿੱਚ ਵੀ ਨਵਰਾਤਰੀ ਦਾ ਜਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਤਿਉਹਾਰ ਦੇ ਪਹਿਲੇ ਦਿਨ ਨੇਹਾ ਕੱਕੜ (Neha Kakkar) ਨੇ ਮਾਂ ਦੀ ਪੂਜਾ ਵੀ ਕੀਤੀ ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੇਹਾ ਕੱਕੜ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਤੁਸੀ ਵੀ ਦੇਖੋ ਇਹ ਸ਼ਾਨਦਾਰ ਤਸਵੀਰਾਂ....

  • |