Home » photogallery » entertainment » NEPALI ACTRESS ADITI BUDHATHOKI GLAMOROUS PHOTOS VIRAL ON SOCIAL MEDIA

PICS : ਬਾਲੀਵੁੱਡ ਦੇ ਹਸੀਨਾਵਾਂ ਨੂੰ ਮਾਤ ਦੇ ਰਹੀ ਨੇਪਾਲ ਦੀ ਇਹ ਅਦਾਕਾਰ, ਤਸਵੀਰਾਂ ਵਾਇਰਲ

Aditi Budhathoki photos viral -ਸੋਸ਼ਲ ਮੀਡੀਆ 'ਤੇ ਅਦਿਤੀ ਬੁਧਾਥੋਕੀ ਦੀ ਤੁਲਨਾ ਬਾਲੀਵੁੱਡ ਅਭਿਨੇਤਰੀ ਦਿਸ਼ਾ ਪਟਨੀ ਨਾਲ ਕੀਤੀ ਜਾਂਦੀ ਹੈ ਕਿਉਂਕਿ ਅਦਿਤੀ ਦੀ ਦਿੱਖ, ਸਟਾਈਲ ਅਤੇ ਫਿਗਰ ਕੁਝ ਹੱਦ ਤੱਕ ਦਿਸ਼ਾ ਪਟਨੀ ਨਾਲ ਮਿਲਦੀ-ਜੁਲਦੀ ਹੈ। ਅਦਿਤੀ ਬੁਧਾਥੋਕੀ ਦੀਆਂ ਗਲੈਮਰਸ ਤਸਵੀਰਾਂ ਦੇਖ ਕੇ ਨੇਟੀਜ਼ਨ ਹੈਰਾਨ ਹਨ। ਬਾਲੀਵੁੱਡ ਅਭਿਨੇਤਰੀਆਂ ਵਾਂਗ ਅਦਿਤੀ ਵੀ ਆਪਣੀਆਂ ਤਸਵੀਰਾਂ 'ਚ ਗਲੈਮਰਸ ਦਾ ਤੜਕਾ ਲਾਉਂਦੀ ਹੈ।

  • |