Home » photogallery » entertainment » NIKHIL JAIN SAID ON NUSRAT JAHANS ALLEGATIONS I HAVE EVIDENCE TO TELL WHO GAVE THE MONEY

ਨਿਖਿਲ ਜੈਨ ਦਾ ਦਾਅਵਾ- ‘ਨੁਸ਼ਰਤ ਜਹਾਂ ਕਰਜ਼ੇ ਦੇ ਭਾਰ ਹੇਠ ਸੀ, ਮੈਂ ਹੋਮ ਲੋਨ ਮੋੜਨ ਲਈ ਵੱਡੀ ਰਕਮ ਦਿੱਤੀ’

ਨਿਖਿਲ ਨੇ ਕਿਹਾ ਕਿ ਕਿਸੇ ਨੂੰ ਵੀ ਇਸਦਾ ਸਬੂਤ ਬਣਾਉਣ ਜਾਂ ਲੱਭਣ ਦੀ ਜ਼ਰੂਰਤ ਨਹੀਂ ਹੈ। ਇਕ ਪ੍ਰਮਾਣ ਹਮੇਸ਼ਾ ਮੇਰੇ ਨਾਲ ਰਹੇਗਾ ਅਤੇ ਉਹ ਹੈ ਮੇਰਾ ਬੈਂਕ ਸਟੇਟਮੈਂਟ ਅਤੇ ਕ੍ਰੈਡਿਟ ਕਾਰਡ ਸਟੇਟਮੈਂਟ, ਜੋ ਕਿ ਸਬੂਤ ਲਈ ਕਾਫ਼ੀ ਹੈ। ਫਾਈਲ ਫੋਟੋ

  • |