Home » photogallery » entertainment » NIMRAT KHAIRA BIRTHDAY SPECIAL SEE HER BEAUTIFUL PICS RUP AS

Nimrat Khaira B'day Spl: ਨਿੰਮੋ ਯਾਨੀ ਨਿਮਰਤ ਖਹਿਰਾ ਦੀ ਸਾਦਗੀ ਲੁੱਟੇਗੀ ਤੁਹਾਡਾ ਦਿਲ, ਦੇਖੋ ਖੂਬਸੂਰਤ ਤਸਵੀਰਾਂ

Nimrat Khaira B'day Spl: ਪੰਜਾਬੀ ਫਿਲਮ ਇੰਡਸਟਰੀ ਵਿੱਚ ਨਿਮਰਤ ਖਹਿਰਾ (NImrat khaira) ਦੀ ਆਪਣੀ ਵੱਖਰੀ ਪਹਿਚਾਣ ਹੈ। ਨਿਮਰਤ ਨਾ ਸਿਰਫ ਆਪਣੀ ਗਾਇਕੀ ਬਲਕਿ ਅਦਾਕਾਰੀ ਨਾਲ ਵੀ ਪ੍ਰਸ਼ੰਸ਼ਕਾਂ ਦਾ ਮਨ ਮੋਹ ਲੈਂਦੀ ਹੈ। ਦੱਸ ਦੇਈਏ ਕਿ ਅੱਜ ਨਿਮਰਤ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਤੇ ਅਸੀ ਤੁਹਾਨੂੰ ਨਿਮਰਤ ਦੀਆਂ ਕੁਝ ਖੂਬਸੂਰਤ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਤੁਸੀ ਵੀ ਆਪਣੀਆਂ ਨਜ਼ਰਾਂ ਤਸਵੀਰਾਂ ਤੋਂ ਨਹੀਂ ਹਟਾ ਪਾਓਗੇ।

  • |