Home » photogallery » entertainment » NOT ONLY NEHA KAKKAR AND ROHANPREET MANY TV STARS ARE CELEBRATING THEIR FIRST HOLI AFTER MARRIAGE

ਸਿਰਫ ਨੇਹਾ ਕੱਕੜ ਅਤੇ ਰੋਹਨਪ੍ਰੀਤ ਹੀ ਨਹੀਂ, ਕਈ TV ਸਿਤਾਰਿਆਂ ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਮਨਾਈ

ਕੁਝ ਸਮਾਂ ਪਹਿਲਾਂ ਵਿਆਹ ਦੇ ਬੰਧਨ ਵਿੱਚ ਬੰਨ੍ਹਣ ਵਾਲੇ ਇਹ ਟੀਵੀ ਜੋੜਿਆਂ ਨੂੰ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਮਨਾਉਂਦੇ ਦੇਖਿਆ ਗਿਆ । ਵਿਆਹ ਤੋਂ ਬਾਅਦ ਪਹਿਲਾ ਤਿਉਹਾਰ ਹਮੇਸ਼ਾਂ ਵਿਸ਼ੇਸ਼ ਹੁੰਦਾ ਹੈ। ਇੰਨਾਂ ਜੋੜੀ ਦੀਆਂ ਪਿਆਰ ਭਰੀਆਂ ਅਤੇ ਖੁਸ਼ਹਾਲ ਤਸਵੀਰਾਂ ਵੇਖੋ।

  • |
Advertisement
Advertisement
Advertisement