Home » photogallery » entertainment » PHOTOGALLERY ANUSHKA SHARMA GLAMOROUS LOOKS AFTER LONG TIME SAMANTHA RUTH PRABHU REACTED OO LALA KS

ਅਨੁਸ਼ਕਾ ਸ਼ਰਮਾ ਨੇ ਲੰਮੇ ਸਮੇਂ ਬਾਅਦ ਵਿਖਾਇਆ ਗਲੈਮਰ ਅੰਦਾਜ਼, ਪ੍ਰਸ਼ੰਸਕਾਂ ਦੇ ਨਾਲ ਕੋਹਲੀ ਵੀ ਹੋਏ ਫੈਨ, ਬੋਲੇ; ਵਾਹ

ਅਨੁਸ਼ਕਾ ਸ਼ਰਮਾ (Anushka Sharma) ਨੇ ਲੰਬੇ ਸਮੇਂ ਬਾਅਦ ਆਪਣੀਆਂ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਅਦਾਕਾਰਾ ਦੇ ਸਟਾਈਲ ਨੂੰ ਦੇਖ ਕੇ ਉਸ ਦੀ ਮਾਂ ਵਿਰਾਟ ਕੋਹਲੀ (Virat Kohli) ਦੇ ਨਾਲ-ਨਾਲ ਬਾਲੀਵੁੱਡ ਤੋਂ ਲੈ ਕੇ ਸਾਊਥ ਫਿਲਮ ਇੰਡਸਟਰੀ ਤੱਕ ਦੀਆਂ ਮਸ਼ਹੂਰ ਹਸਤੀਆਂ ਉਸ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੀਆਂ ਹਨ।

  • |