Home » photogallery » entertainment » PHOTOGALLERY ESHA GUPTAS FACE CHANGED AFTER PLASTIC SURGERY

PHOTOS: ਪਲਾਸਟਿਕ ਸਰਜਰੀ ਨਾਲ ਈਸ਼ਾ ਗੁਪਤਾ ਦਾ ਬਦਲਿਆ ਚਿਹਰਾ, ਅਮਰੀਕੀ ਮਾਡਲ ਨਾਲ ਕੀਤੀ ਤੁਲਨਾ

ਈਸ਼ਾ ਗੁਪਤਾ ਆਪਣੀ ਬੌਲਡਨੈੱਸ ਲਈ ਮਸ਼ਹੂਰ ਹੈ। ਦੱਸਿਆ ਜਾ ਰਿਹਾ ਹੈ ਕਿ ਈਸ਼ਾ ਦੇ ਚਿਹਰੇ 'ਤੇ ਪਲਾਸਟਿਕ ਸਰਜਰੀ ਹੋ ਗਈ ਹੈ। ਈਸ਼ਾ ਦੀਆਂ ਨਵੀਆਂ ਫੋਟੋਆਂ ਵੀ ਇਸ ਦੀ ਗਵਾਹੀ ਦੇ ਰਹੀਆਂ ਹਨ।

  • |