ਮੁੰਬਈ: 'ਬਿੱਗ ਬੌਸ 13' (Bigg Boss 13) ਦੀ ਮਸ਼ਹੂਰ ਜੋੜੀ ਹਿਮਾਂਸ਼ੀ ਖੁਰਾਣਾ (Himanshi Khurana) ਅਤੇ ਅਸੀਮ ਰਿਆਜ਼ (Asim Riaz) ਅਕਸਰ ਇਕ ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਆਪਣੇ ਵਿਆਹ ਦੀ ਯੋਜਨਾ ਬਾਰੇ ਹਿਮਾਂਸ਼ੀ ਨੇ ਕਿਹਾ ਕਿ ਉਸ ਨੂੰ ਜਲਦਬਾਜ਼ੀ ਦੀ ਜ਼ਰੂਰਤ ਨਹੀਂ ਹੈ। ਦੋਵੇਂ ਇਸ ਰਿਸ਼ਤੇ ਨੂੰ ਸਮਾਂ ਦੇਣਾ ਚਾਹੁੰਦੇ ਹਨ। (Photo courtesy: iamhimanshikhurana / Instagram)