Home » photogallery » entertainment » PHOTOGALLERY MISS UNIVERSE 2021 HARNAAZ SANDHU BODY TRANSFORMATION RUP AS

ਹਰਨਾਜ਼ ਸੰਧੂ ਦਾ Transformation ਦੇਖ ਤੁਸੀ ਰਹਿ ਜਾਵੋਗੇ ਹੈਰਾਨ, 3 ਮਹੀਨਿਆਂ 'ਚ ਬਦਲਿਆ ਪੂਰਾ Look

ਹਰਨਾਜ਼ ਕੌਰ ਸੰਧੂ (Harnaaz Kaur Sandhu) ਨੇ 21 ਸਾਲਾਂ ਬਾਅਦ ਇੱਕ ਵਾਰ ਫਿਰ ਭਾਰਤ ਨੂੰ ਮਿਸ ਯੂਨੀਵਰਸ 2021 (Miss Universe 2021) ਦਾ ਖਿਤਾਬ ਦੇ ਕੇ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ। ਲੰਬੇ ਸਮੇਂ ਬਾਅਦ ਹਰਨਾਜ਼ ਨੇ ਸੁੰਦਰਤਾ ਮੁਕਾਬਲੇ 'ਚ ਦੇਸ਼ ਦਾ ਨਾਂਅ ਰੌਸ਼ਨ ਕਰਕੇ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਇਸ ਖੂਬਸੂਰਤ ਕੁੜੀ ਦੀ ਹਰ ਪਾਸੇ ਚਰਚਾ ਹੋ ਰਹੀ ਸੀ। ਤਿੰਨ ਮਹੀਨਿਆਂ ਬਾਅਦ ਹਰਨਾਜ਼ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਪਰ ਇਸ ਵਾਰ ਕਾਰਨ ਹੈਰਾਨੀਜਨਕ ਹੈ।

  • |