Home » photogallery » entertainment » PHOTOGALLERY OF KANTA LAGA GIRL SHEFALI ZARIWALA

ਹੁਣ ਇਦਾਂ ਦੀ ਦਿਖਦੀ ਹੈ 'ਕਾਂਟਾ ਲਗਾ' ਗਾਣੇ 'ਚ ਕੰਮ ਕਰਨ ਵਾਲੀ ਮਾਡਲ ਸ਼ੇਫਾਲੀ, ਵੇਖੋ ਤਸਵੀਰਾਂ

'ਕਾਂਟਾ ਲਗਾ ਹਾਏ ਲਗਾ ' ਗਾਣਾ ਅਸੀਂ ਸਾਰਿਆਂ ਨੇ ਸੁਣਿਆ ਤੇ ਵੇਖਿਆ ਹੋਵੇਗਾ। ਸਾਲ 2002 'ਚ ਆਏ ਇਸ ਗਾਣੇ ਨੇ ਸ਼ੇਫਾਲੀ ਜ਼ਰਿਵਾਲਾ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਸੀ। ਉਸ ਗਾਣੇ 'ਚ ਕੰਮ ਕਰਨ ਵਾਲੀ ਮਾਡਲ ਸ਼ੇਫਾਲੀ ਜ਼ਰਿਵਾਲਾ ਅੱਜ ਕੱਲ੍ਹ ਬਿਗ ਬੌਸ ਦੇ 13ਵੇਂ ਸੀਜਨ 'ਚ ਧਮਾਲਾਂ ਪਾ ਰਹੀ ਹੈ। ਸਿਧਾਰਤ ਸ਼ੁਕਲਾ ਦੀ ਟੀਮ 'ਚ ਸ਼ਾਮਿਲ ਸ਼ੇਫਾਲੀ ਇਕ ਵਾਰ ਫੇਰ ਸੁਰੱਖਿਆ 'ਚ ਹੈ। ਤੇ ਉਨ੍ਹਾਂ ਦਾ ਸੋਸ਼ਲ ਮੀਡਿਆ ਹੈਂਡਲ ਵੀ ਬਹੁਤ ਫਰੋਲਿਆ ਜਾ ਰਿਹਾ ਹੈ। ਵੇਖੋ ਉਨ੍ਹਾਂ ਦੀ ਕੁੱਝ ਦਿਲਚਸਪ ਤਸਵੀਰਾਂ ( Images: Instagram )

  • |