Home » photogallery » entertainment » PHOTOGALLERY RANBIR KAPOOR AND ALIA BHATT WEDDING CELEBERATION PHOTOS WITH FAMILY KS

ਕਪੂਰ ਖ਼ਾਨਦਾਨ ਦੀ ਨੂੰਹ ਬਣੀ Alia ਦਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਵੇਖੋ ਤਸਵੀਰਾਂ

ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਹੁਣ ਇੱਕ ਦੂਜੇ ਦੇ ਹਨ। ਵਿਆਹ ਤੋਂ ਪਹਿਲਾਂ ਫੈਮਿਲੀ ਫੰਕਸ਼ਨ ਅਤੇ ਵਿਆਹ ਦੀ ਝਲਕ ਪਾਉਣਾ ਮੁਸ਼ਕਿਲ ਸੀ ਪਰ ਜਿਵੇਂ ਹੀ ਵਿਆਹ ਹੋਇਆ, ਆਲੀਆ ਭੱਟ ਨੇ ਖੁਦ ਆਪਣੇ ਰਾਜਕੁਮਾਰ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ। ਇਸ ਤੋਂ ਇਲਾਵਾ ਰਣਬੀਰ ਦੀ ਭੈਣ ਰਿਧੀਮਾ ਕਪੂਰ ਸਾਹਨੀ, ਕਰੀਨਾ ਕਪੂਰ (Kareena Kapoor), ਕਰਿਸ਼ਮਾ ਕਪੂਰ (Karishma Kapoor) ਸਮੇਤ ਕਈ ਲੋਕਾਂ ਨੇ ਫੋਟੋਆਂ ਸ਼ੇਅਰ ਕਰਕੇ ਕਪੂਰ ਪਰਿਵਾਰ 'ਚ ਆਲੀਆ ਦਾ ਸਵਾਗਤ ਕੀਤਾ ਹੈ।