Home » photogallery » entertainment » PHOTOGALLERY REKHAS SIX SISTERS ARE ALSO VERY SUCCESSFUL IN THEIR FIELDS

Photos : ਬਹੁਤ ਘੱਟ ਲੋਕ ਜਾਣਦੇ ਕਿ ਅਭਿਨੇਤਰੀ ਰੇਖਾ ਦੀਆਂ ਨੇ 6 ਭੈਣਾ, ਜਾਣੋ ਇੰਨਾ ਬਾਰੇ

ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੇਖਾ ਦੇ ਆਪਣੇ ਪਿਤਾ ਜੇਮਿਨੀ ਗਣੇਸ਼ਨ ਨਾਲ ਚੰਗੇ ਸੰਬੰਧ ਨਹੀਂ ਹਨ। ਪਰ ਉਸਦਾ ਆਪਣੀਆਂ 6 ਭੈਣਾਂ ਨਾਲ ਬਹੁਤ ਵਧੀਆ ਰਿਸ਼ਤਾ ਹੈ। ਰੇਖਾ ਦੀ ਵੱਡੀ ਭੈਣ ਰੇਵਤੀ ਸਵਾਮੀਨਾਥਨ ਅਮਰੀਕਾ ਵਿੱਚ ਡਾਕਟਰ ਹੈ।

  • |