Home » photogallery » entertainment » PHOTOGALLERY SONAKSHI SINHA SPARKLING STYLISH LOOK IN NEON GREEN SAREE BBINA KAK REACTED KS

Sonakshi: ਸੋਨਾਕਸ਼ੀ ਨੇ ਚਮਕੀਲੀ ਹਰੀ ਸਾੜੀ 'ਚ ਵਿਖਾਇਆ ਬੋਲਡ ਅੰਦਾਜ਼, ਵੇਖੋ ਫੋਟੋਸ਼ੂਟ ਦੀਆਂ ਤਸਵੀਰਾਂ

ਸੋਨਾਕਸ਼ੀ ਸਿਨਹਾ (Sonakshi Sinha) ਨੇ ਨਿਓਨ ਗ੍ਰੀਨ ਕਲਰ ਦੀ ਸਾੜੀ 'ਚ ਸਟਾਈਲਿਸ਼ ਅੰਦਾਜ਼ ਦਿਖਾ ਕੇ ਸੋਸ਼ਲ ਮੀਡੀਆ 'ਤੇ ਦਬਦਬਾ ਬਣਾਇਆ ਹੋਇਆ ਹੈ। ਸੋਨਾਕਸ਼ੀ ਦੀ ਖੂਬਸੂਰਤੀ ਨੂੰ ਦੇਖ ਕੇ ਪ੍ਰਸ਼ੰਸਕ ਹੀ ਨਹੀਂ ਸਗੋਂ ਰਾਜਸਥਾਨ ਦੀ ਨੇਤਾ ਅਤੇ ਅਭਿਨੇਤਰੀ ਬੀਨਾ ਕਾਕ ਵੀ ਪ੍ਰਤੀਕਿਰਿਆ ਦੇਣ ਤੋਂ ਖੁਦ ਨੂੰ ਰੋਕ ਨਹੀਂ ਸਕੀ।

  • |