Home » photogallery » entertainment » PHOTOGALLERY TEJASSWI PRAKASH VIRAL PICTURES TEJASSWI SHOWERED LOVE ON KARAN KUNDRRA SAYS THANK YOU FOR BEING YOU TC

ਟੀਵੀ ਦੀ 'ਨਾਗਿਨ' ਤੇਜੱਸਵੀ ਪ੍ਰਕਾਸ਼ ਨਾਲ ਦਿਖੇ ਕਰਨ ਕੁੰਦਰਾ, ਤਸਵੀਰਾਂ ਦੇਖ ਧੜਕੇ ਫੈਨਜ਼ ਦੇ ਦਿਲ

Tejasswi Karan viral Pics: ਟੀਵੀ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਤੇਜਸਵੀ ਪ੍ਰਕਾਸ਼ (Tejasswi Prakash) ਅਤੇ ਕਰਨ ਕੁੰਦਰਾ (Karan Kundrra) ਦੀ ਜੋੜੀ ਇੱਕ ਵਾਰ ਫਿਰ ਚਰਚਾ ਵਿੱਚ ਹੈ। ਤੇਜਸਵੀ ਨੇ ਸੋਸ਼ਲ ਮੀਡੀਆ 'ਤੇ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਕਰਨ ਦੀ ਖੂਬ ਤਾਰੀਫ ਕੀਤੀ ਤਾਂ ਕਰਨ ਨੂੰ ਵੀ ਪਿਆਰ ਆਉਣਾ ਹੀ ਸੀ । ਤੁਸੀਂ ਵੀ ਦੇਖੋ 'ਤੇਜਾਰਨ' (Tejran)ਦੀਆਂ ਖੂਬਸੂਰਤ ਤਸਵੀਰਾਂ।

  • |