ਮੌਨੀ ਰਾਏ (Mouni Roy) ਨੇ 27 ਜਨਵਰੀ ਨੂੰ ਗੋਆ 'ਚ ਆਪਣੇ ਉਦਯੋਗਪਤੀ ਬੁਆਏਫ੍ਰੈਂਡ ਸੂਰਜ ਨਾਂਬਿਆਰ (Suraj Nambiar) ਨਾਲ ਵਿਆਹ ਕੀਤਾ ਸੀ। ਜੋੜੇ ਨੇ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਬੰਗਾਲੀ ਅਤੇ ਦੱਖਣੀ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ। ਹੁਣ ਉਨ੍ਹਾਂ ਦੇ ਵਿਆਹ ਨੂੰ ਇਕ ਮਹੀਨਾ ਹੋ ਗਿਆ ਹੈ। ਉਸ ਨੇ ਵਿਆਹ ਦਾ ਮਹੀਨਾ ਹੋਣ 'ਤੇ ਵੱਖ-ਵੱਖ ਮੌਕਿਆਂ ਦੀਆਂ ਕਈ ਪੁਰਾਣੀਆਂ ਤਸਵੀਰਾਂ (Mouni Roy throwback photos) ਸਾਂਝੀਆਂ ਕੀਤੀਆਂ ਹਨ।(Instagram/imouniroy)