Home » photogallery » entertainment » PHTOGALLERY TEJASSWI PRAKASH TO SHEHNAAZ GILL BIG BOSS CONTESTANT TRANSFORMATION KS

ਸ਼ਹਿਨਾਜ਼ ਗਿੱਲ ਤੋਂ ਲੈ ਕੇ ਤੇਜ਼ਸਵੀ ਪ੍ਰਕਾਸ਼ ਤੱਕ, Bigg Boss 'ਚ ਹਿੱਸਾ ਲੈਣ ਤੋਂ ਬਾਅਦ ਇਨ੍ਹਾਂ ਹੀਰੋਇਨ੍ਹਾਂ ਦਾ ਬਦਲਿਆ ਅੰਦਾਜ਼!

ਤੇਜਸਵੀ ਪ੍ਰਕਾਸ਼ (Tejasswi Prakash), ਸਪਨਾ ਚੌਧਰੀ (Sapna Chaudhary), ਸ਼ਹਿਨਾਜ਼ ਗਿੱਲ (Shehnaaz Gill), ਆਰਤੀ ਸਿੰਘ, ਇਹ ਕੁਝ ਅਜਿਹੇ ਨਾਮ ਹਨ ਜਿਨ੍ਹਾਂ ਵਿੱਚ ਇੱਕ ਗੱਲ ਸਾਂਝੀ ਹੈ। ਇਹ ਸਾਰੀਆਂ ਅਭਿਨੇਤਰੀਆਂ 'ਬਿੱਗ ਬੌਸ' (Bigg Boss) ਮੁਕਾਬਲੇਬਾਜ਼ ਰਹਿ ਚੁੱਕੀਆਂ ਹਨ। ਘਰ 'ਚ ਰਹਿ ਕੇ ਉਸ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ, ਇਹ ਤਾਂ ਹਰ ਕੋਈ ਜਾਣਦਾ ਹੈ ਪਰ ਉਸ ਦਾ ਲੁੱਕ ਵੀ ਕਾਫੀ ਬਦਲ ਗਿਆ ਹੈ।

  • |