Home » photogallery » entertainment » POLLYWOOD PUNJABI SINGER AFSANA KHAN AND SAAJZ HALDI MEHENDI PICS TIE KNOT TODAY RAKHI SAWANT AKSHARA SINGH DONAL KS

ਅਫਸਾਨਾ ਖਾਨ ਦੀ ਹਲਦੀ-ਮਹਿੰਦੀ ਦੀ ਰਸਮ 'ਚ ਛਾਏ Bigg Boss ਮਿੱਤਰ, ਰਾਖੀ-ਹਿਮਾਸ਼ੀ ਅਤੇ ਅਕਸ਼ਰਾ ਨੇ ਲੁੱਟੀ ਮਹਿਫਲ

ਅਫਸਾਨਾ ਖਾਨ (Afsana Khan) ਅੱਜ ਆਪਣੇ ਮੰਗੇਤਰ ਸਾਜ (Afsana Khan and Saajz wedding) ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਵਿਆਹ ਤੋਂ ਪਹਿਲਾਂ ਦੋਹਾਂ ਦੀਆਂ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਬਿੱਗ ਬੌਸ (Bigg Boss) ਦੇ ਉਨ੍ਹਾਂ ਦੇ ਦੋਸਤਾਂ ਨੇ ਖੂਬ ਧਮਾਲ ਮਚਾਇਆ ਅਤੇ ਇਕੱਠ ਨੂੰ ਲੁੱਟ ਲਿਆ।

  • |