ਪੰਜਾਬੀ ਫਿਲਮ 'ਬਣਜਾਰਾ: ਦ ਟਰੱਕ ਡਰਾਈਵਰ' ਦੀ ਅਦਾਕਾਰਾ ਸਹਾਰਾ ਖੱਤਰੀ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਪਾਰਾ ਵਧਾਇਆ ਹੈ। (Image credit: instagram@sarahkhatri) ਮਸ਼ਹੂਰ ਅਦਾਕਾਰਾ ਅਤੇ ਮਾਡਲ ਸਾਰਾ(Sarah Khatri) ਖੱਤਰੀ ਦਾ ਇੰਸਟਾਗ੍ਰਾਮ ਅਕਾਉਂਟ ਉਸ ਦੀਆਂ ਕਈ ਸੁਪਰ ਕੂਲ ਅਤੇ ਹੌਟ ਤਸਵੀਰਾਂ(hot pictures) ਨਾਲ ਭਰਿਆ ਹੋਇਆ ਹੈ। (Image credit: instagram@sarahkhatri) ਉਹ ਇੰਸਟਾਗ੍ਰਾਮ(Instagram) 'ਤੇ 340K ਤੋਂ ਜ਼ਿਆਦਾ ਫਾਲੋਅਰਜ਼ ਹਨ। (Image credit: instagram@sarahkhatri) ਸਾਰਾ ਦੇ ਨਾਮ ਨਾਲ ਜਾਣੀ ਜਾਂਦੀ ਸਹਾਰਾ ਖੱਤਰੀ ਆਪਣੇ ਅਕਾਉਂਟ ਉੱਤੇ ਤਸਵੀਰਾਂ ਅੱਪਡੇਟ ਕਰਦੀ ਰਹਿੰਦੀ ਹੈ। (Image credit: instagram@sarahkhatri) ਸਾਰਾ ਨੇ ਬਹੁਤ ਹੌਟ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। (Image credit: instagram@sarahkhatri) ਸਾਰਾ ਖੱਤਰੀ ਇੱਕ ਭਾਰਤੀ ਫਿਲਮ ਅਭਿਨੇਤਰੀ ਅਤੇ ਮਾਡਲ ਹੈ। (Image credit: instagram@sarahkhatri) ਸਾਰਾ ਨੇ ਕਈ ਮਾਡਲਿੰਗ ਅਸਾਈਨਮੈਂਟਾਂ, ਇਸ਼ਤਿਹਾਰਬਾਜ਼ੀ ਮੁਹਿੰਮਾਂ, ਫੋਟੋਸ਼ੂਟ ਵੀ ਕੀਤੇ ਹਨ। (Image credit: instagram@sarahkhatri) ਸਾਰਾ ਨੇ ਆਪਣੀ ਸ਼ੁਰੂਆਤ ਫਿਲਮ ‘ਬਨਜਾਰਾ ਦਿ ਟਰੱਕ ਡਰਾਈਵਰ’ (2018, ਪੰਜਾਬੀ) ਨਾਲ ਕੀਤੀ ਸੀ। (Image credit: instagram@sarahkhatri) ਸਾਰਾ ਦੀ ਵਿਦਿਅਕ ਯੋਗਤਾ ਫੈਸ਼ਨ ਕਮਿਊਨੀਕੇਸ਼ਨ ਵਿਚ ਗ੍ਰੈਜੂਏਟ ਹੈ। (Image credit: instagram@sarahkhatri) ਸਾਰਾ ਨੇ ਦਰਸ਼ਨ ਰਾਵਲ ਦੇ ਨਾਲ ਹਿੰਦੀ ਵੀਡੀਓ ਗਾਣੇ ਸ਼ਬ ਤੁਮ ਹੋ ਵਿਚ ਅਦਾਕਾਰੀ ਕੀਤੀ ਸੀ। ਉਸਦੇ ਪਿਤਾ ਦਾ ਨਾਮ ਯੂਸਫ ਖੱਤਰੀ, ਮਾਂ ਨੁਜ਼ਤ ਖੱਤਰੀ ਅਤੇ ਭੈਣ ਦਾ ਨਾਮ ਮਰੀਅਮ ਖੱਤਰੀ, ਅਲੀਨਾ ਖੱਤਰੀ ਹੈ। (Image credit: instagram@sarahkhatri) ਸਾਰਾ ਨੇ ਕੀ ਪੰਜੀਬ ਮਿਊਜ਼ਿਕ ਐਲਬਮ ਵਿੱਚ ਵੀ ਮਾਡਲਿੰਗ ਤੇ ਅਦਾਕਾਰੀ ਕੀਤੀ ਹੈ। (Image credit: instagram@sarahkhatri) (Image credit: instagram@sarahkhatri) (Image credit: instagram@sarahkhatri) (Image credit: instagram@sarahkhatri) (Image credit: instagram@sarahkhatri) (Image credit: instagram@sarahkhatri) (Image credit: instagram@sarahkhatri) (Image credit: instagram@sarahkhatri) (Image credit: instagram@sarahkhatri) (Image credit: instagram@sarahkhatri) (Image credit: instagram@sarahkhatri)