ਹੁਣ ਕੰਮ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਕੋਲ ਇਨ੍ਹੀਂ ਦਿਨੀਂ ਕਾਫੀ ਹਾਲੀਵੁੱਡ ਵੈੱਬ ਸੀਰੀਜ਼ ਹਨ। ਜਿਸ 'ਚ 'ਐਂਡਿੰਗ ਥਿੰਗਜ਼', 'ਟੈਕਸਟ ਫਾਰ ਯੂ' ਅਤੇ ਵੈੱਬ ਸੀਰੀਜ਼ 'ਸੀਟਾਡੇਲ' ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਫਰਹਾਨ ਅਖਤਰ ਦੀ ਆਉਣ ਵਾਲੀ ਫਿਲਮ 'ਜੀ ਲੇ ਜ਼ਾਰਾ' 'ਚ ਨਜ਼ਰ ਆਵੇਗੀ। ਇਸ ਵਿੱਚ ਕੈਟਰੀਨਾ ਕੈਫ ਅਤੇ ਆਲੀਆ ਭੱਟ ਵੀ ਮੁੱਖ ਭੂਮਿਕਾਵਾਂ ਵਿੱਚ ਹਨ। (ਫੋਟੋ ਕ੍ਰੈਡਿਟ ਇੰਸਟਾਗ੍ਰਾਮ @jerryxmimi)