Home » photogallery » entertainment » PRIYANKA CHOPRA MET REFUGEE CHILDREN AND WOMEN THE SITUATION IN UKRAINE BECAME EMOTIONAL

ਪ੍ਰਿਅੰਕਾ ਚੋਪੜਾ ਨੇ ਸ਼ਰਨਾਰਥੀ ਬੱਚਿਆਂ ਅਤੇ ਔਰਤਾਂ ਨਾਲ ਮੁਲਾਕਾਤ ਕੀਤੀ, ਯੂਕਰੇਨ ਦੇ ਹਾਲਾਤ ਜਾਣ ਹੋਈ ਭਾਵੁਕ

ਪ੍ਰਿਅੰਕਾ ਚੋਪੜਾ (Priyanka Chopra) ਨੇ ਹਾਲ ਹੀ ਵਿੱਚ ਪੋਲੈਂਡ ਵਿੱਚ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ ਸੀ। ਇਹ ਸ਼ਰਨਾਰਥੀ ਯੂਨੀਸੇਫ (UNICEF) ਦੁਆਰਾ ਚਲਾਏ ਜਾ ਰਹੇ ਕਨਵੈਨਸ਼ਨ ਸੈਂਟਰ ਵਿੱਚ ਮਿਲੇ ਸਨ। ਇਸ ਦੌਰਾਨ ਉਨ੍ਹਾਂ ਯੂਕਰੇਨ ਦੀਆਂ ਔਰਤਾਂ ਨਾਲ ਆਪਣਾ ਦਰਦ ਸਾਂਝਾ ਕੀਤਾ। ਪ੍ਰਿਅੰਕਾ ਨੇ ਬੱਚਿਆਂ ਨਾਲ ਵੀ ਕਾਫੀ ਸਮਾਂ ਬਿਤਾਇਆ। ਉੱਥੇ ਦਾ ਹਾਲ ਜਾਣ ਕੇ ਪ੍ਰਿਅੰਕਾ ਵੀ ਭਾਵੁਕ ਹੋ ਗਈ।

  • |