Home » photogallery » entertainment » PRIYANKA CHOPRA NICK JONAS BABY BOLLYWOOD CELEBRITIES WHO OPTED SURROGACY PARENTING PHOTOS AP AS

ਪ੍ਰਿਯੰਕਾ-ਨਿਕ ਹੀ ਨਹੀਂ, ਕਈ ਹੋਰ Celebs ਨੇ ਵੀ Mom-Dad ਬਣਨ ਲਈ Surrogacy ਦਾ ਲਿਆ ਸਹਾਰਾ

Celebrities who opted surrogacy: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਮਾਤਾ-ਪਿਤਾ ਬਣ ਗਏ ਹਨ। ਪ੍ਰਿਯੰਕਾ ਨੇ ਇਹ ਖੁਸ਼ਖਬਰੀ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਬੱਚੇ ਦਾ ਜਨਮ ਸਰੋਗੇਸੀ ਰਾਹੀਂ ਹੋਇਆ ਹੈ। ਪ੍ਰਿਅੰਕਾ ਅਤੇ ਨਿਕ ਦੀ ਤਰ੍ਹਾਂ, ਕਈ ਹੋਰ ਮਸ਼ਹੂਰ ਹਸਤੀਆਂ ਹਨ ਜਿਨ੍ਹਾਂ ਨੇ ਮਾਤਾ-ਪਿਤਾ ਬਣਨ ਲਈ ਸਰੋਗੇਸੀ ਦਾ ਸਹਾਰਾ ਲਿਆ ਹੈ।

  • |