ਪ੍ਰਿਅੰਕਾ ਚੋਪੜਾ ਆਪਣੀ ਡਰੈਸ ਕਰ ਕੇ ਹੋਈ oops moments ਦਾ ਸ਼ਿਕਾਰ

ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਐਤਵਾਰ ਨੂੰ ਕੈਲੀਫੋਰਨੀਆ ਵਿੱਚ ਹੋਏ 77 ਵੇਂ ਗੋਲਡਨ ਗਲੋਬਲ ਅਵਾਰਡ ਵਿੱਚ ਸ਼ਿਰਕਤ ਕੀਤੀ। ਪੁਰਸਕਾਰ ਦੀ ਇਵੇੰਟ ਤੋਂ ਬਾਅਦ, ਉਸੇ ਪ੍ਰੋਗਰਾਮ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਅਮਰੀਕਾ ਦੇ ਬੇਵਰਲੇ ਹਿੱਲਟਨ ਵਿਖੇ ਆਯੋਜਿਤ ਕੀਤਾ ਗਿਆ. ਜਿੱਥੇ ਪ੍ਰਿਅੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਹੌਟ ਲੁੱਕ 'ਚ ਨਜ਼ਰ ਆਈ। ਪਰ ਉਨ੍ਹਾਂ ਜੋ ਪਹਿਰਾਵਾ ਪਾਇਆ ਹੋਇਆ ਸੀ ਉਸ ਕਾਰਨ ਉਹ ਊਪਸ ਮੋਮੇੰਟ ਦਾ ਸ਼ਿਕਾਰ ਹੋ ਗਈ. ਉਹ ਤਾਂ ਭਲਾ ਹੋਵੇ ਪ੍ਰਿਯੰਕਾ ਦੇ ਪਰਸ ਦਾ ਜਿਸਨੇ ਪ੍ਰਿਅੰਕਾ ਦੇ ਪਹਿਰਾਵਾ ਨਾਲ ਹੋ ਰਹੀ ਦਿੱਕਤ ਨੂੰ ਲੁਕਾਇਆ (IMAGES : INSTAGRAM)