Sonam Bajwa Latest Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa) ਦਾ ਜਲਵਾ ਦੁਨੀਆ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿੱਚ ਅਦਾਕਾਰ ਅਕਸ਼ੈ ਕੁਮਾਰ, ਦਿਸ਼ਾ ਪਟਾਨੀ, ਮੌਨੀ ਰੋਏ ਅਤੇ ਨੋਰਾ ਫਤੇਹੀ ਨਾਲ ਅਮਰੀਕਾ 'ਚ ਹੋਏ ਸ਼ੋਅ 'ਦ ਐਂਟਰਟੇਨਰਜ਼ ਸ਼ੋਅ' ਵਿੱਚ ਦਿਖਾਈ ਦਿੱਤੀ। ਜਿਸਨੇ ਵਿਦੇਸ਼ੀਆਂ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਈ।