Home » photogallery » entertainment » PUNJABI CELEBS ARE INVOLVED IN CONTROVERSIES DILJIT DOSANJH GIPPY GREWAL RANJIT BAWA PARMISH VERMA BABU MAAN DG AS

ਗੀਤ ਕਾਪੀ 'ਤੇ ਕਿਸੇ 'ਤੇ ਅਵਾਰਡ ਖਰੀਦਣ ਦੇ ਲੱਗੇ ਦੋਸ਼....ਜਦੋਂ ਵਿਵਾਦਾਂ 'ਚ ਘਿਰੇ ਇਹ 5 ਪੰਜਾਬੀ ਸੈਲੇਬਸ

Famous Punjabi Celebs Controversies: ਪੰਜਾਬੀ ਕਲਾਕਾਰਾਂ ਨਾਲ ਅਜਿਹੀ ਘਟਨਾ ਵਾਪਰੀ ਸੀ, ਜਿਸ ਕਾਰਨ ਉਹ ਵਿਵਾਦਾਂ 'ਚ ਘਿਰ ਗਏ ਸਨ। ਜਾਣੋ ਉਨ੍ਹਾਂ 5 ਪੰਜਾਬੀ ਮਸ਼ਹੂਰ ਹਸਤੀਆਂ ਅਤੇ ਉਨ੍ਹਾਂ ਦੇ ਕੰਮਾਂ ਬਾਰੇ, ਜਿਨ੍ਹਾਂ ਕਾਰਨ ਉਹ ਵਿਵਾਦਾਂ ਵਿੱਚ ਫਸ ਗਏ ਸਨ।