Home » photogallery » entertainment » PUNJABI SINGER HARBHAJAN MANN SHARED THE PICTURE AND WRITE THE RESPECT YOU GET IS THE GRACE OF THE GURU RUP AS

Harbhajan Mann: ਹਰਭਜਨ ਮਾਨ ਨੇ ਤਸਵੀਰਾਂ ਸ਼ੇਅਰ ਕਰ ਲਿਖਿਆ- ਮਿਲਦਾ ਜੋ ਸਤਿਕਾਰ ਗੁਰੂ ਦੀ ਹੈ ਕਿਰਪਾ

Punjabi Singer Harbhajan Mann Tour: ਪੰਜਾਬੀ ਸਿਨੇਮਾ ਜਗਤ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ (Harbhajan Mann) ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਉਨ੍ਹਾਂ ਨੇ ਨਾ ਸਿਰਫ ਆਪਣੀ ਲੋਕ ਗਾਇਕੀ ਸਗੋਂ ਸਾਦਗੀ ਭਰੇ ਅੰਦਾਜ਼ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਕਲਾਕਾਰ ਇਨ੍ਹੀਂ ਦਿਨੀਂ ਆਪਣੇ ਵਰਲਡ ਟੂਰ ਤੇ ਵਿਅਸਤ ਹਨ। ਹਰਭਜਨ ਮਾਨ ਵੱਲੋਂ ਆਪਣੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸ਼ਾਨਦਾਰ ਟੂਰ ਦੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ਦੇ ਜ਼ਰਿਏ ਕਲਾਕਾਰ ਨੇ ਰੱਬ ਅਤੇ ਆਪਣੇ ਫੈਨਜ਼ ਦਾ ਸ਼ੁਕਰੀਆਂ ਅਦਾ ਕੀਤਾ ਹੈ। ਤੁਸੀ ਵੀ ਦੇਖੋ ਇਹ ਸ਼ਾਨਦਾਰ ਤਸਵੀਰਾਂ...

  • |