ਗਾਇਕਾ ਜੈਸਮਿਨ ਦੀ ਇੱਕ ਹੋਰ ਪੋਸਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, "ਇਸ ਖਾਣੇ ਲਈ ਪ੍ਰਭੂ ਦਾ ਧੰਨਵਾਦ। ਜਿਸ ਸ਼ਖਸ ਨੇ ਇਸ ਖਾਣੇ ਨੂੰ ਬਣਾਇਆ ਉਸ ਦਾ ਵੀ ਧੰਨਵਾਦ। ਅੱਜ ਤੋਂ ਮੇਰੀ ਜ਼ਿੰਦਗੀ ਤੇ ਸੁਪਨਿਆਂ ਦਾ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ। ਉਹੀ ਜਗ੍ਹਾ, ਉਹੀ ਲੋਕ, ਪਰ ਬਿਲਕੁਲ ਅਲੱਗ ਜੈਸਮਿਨ। ਸਾਰੇ ਦੇਖਣਗੇ।"