Punjabi singer jordan sandhu Got Married-ਪੰਜਾਬੀ ਗਾਇਕ ਜੋਰਡਨ ਸੰਧੂ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ, ਲਾੜੇ ਦੀ ਪੁਸ਼ਾਕ ਵਿਚ ਜੋਰਡਨ ਸੰਧੂ ਫੁੱਲਾਂ ਵਾਲੀ ਕਾਰ ਵਿਚ ਫੱਬ ਕੇ ਬੈਠੇ ਨਜ਼ਰ ਆਏ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜੌਰਡਨ ਸੰਧੂ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਅਤੇ ਰੈਡ ਕਲਰ ਦੀ ਦਸਤਾਰ ਸਜਾਈ ਹੋਈ ਹੈ ਅਤੇ ਬੜੇ ਹੀ ਖੁਸ਼ ਨਜ਼ਰ ਆ ਰਹੇ ਹਨ । Image Source: Instagram