Home » photogallery » entertainment » PUNJABI SINGER PARMISH VERMA GOT MARRIED WITH GIRLFRIEND GEET GREWAL

ਪਰਮੀਸ਼ ਵਰਮਾ ਨੇ ਗਰਲਫਰੈਂਡ ਨਾਲ ਕਰਵਾਇਆ ਵਿਆਹ, ਰੋਮਾਂਟਿਕ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ

ਪਰਮੀਸ਼ ਵਰਮਾ (Parmish Verma) ਆਪਣੀ ਗਰਲਫਰੈਂਡ ਗੀਤ ਗਰੇਵਾਲ (Geet Grewal) ਨੂੰ ਕਈ ਸਾਲਾਂ ਤੋਂ ਡੇਟ ਕਰ ਰਹੇ ਸਨ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਗੀਤ ਗਰੇਵਾਲ ਇੱਕ ਕੈਨੇਡੀਅਨ ਸਿਆਸਤਦਾਨ ਹੈ। ਦੋਹਾਂ ਦਾ ਵਿਆਹ ਕੈਨੇਡਾ 'ਚ ਹੋਇਆ।

  • |