ਹੌਟ ਫੋਟਸ਼ੂਟ ਤੋਂ ਅਕਸਰ ਦੂਰ ਰਹਿਣ ਵਾਲੀ ਅਦਾਕਾਰਾ ਰਾਈਮਾ ਸੇਨ ਦੀਆਂ ਤਸਵੀਰਾਂ ਨੇ ਇੰਟਰਨੈਟ ਸਨਸਨੀ ਮਚਾ ਦਿੱਤੀ ਹੈ। ਉਸਨੇ ਟੌਪਲੈਸ ਫੋਟੋਸ਼ੂਟ ਕਰਕੇ ਫੈਨਸ ਨੂੰ ਹੈਰਾਨ ਕਰ ਦਿੱਤਾ । ਹਾਲਾਂਕਿ ਉਸ ਦੀ ਭੈਣ ਰਿਆ ਸੇਨ ਅਕਸਰ ਹੀ ਆਪਣੇ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਪੋਸਟ ਕਰਦੀ ਹੈ, ਪਰ ਰਾਇਮਾ ਅਕਸਰ ਇਕ ਹੌਟ ਅਵਤਾਰ ਵਿਚ ਪਰਦੇ 'ਤੇ ਨਹੀਂ ਦਿਖਾਈ ਦਿੰਦੀ। ਰਾਇਮਾ ਨੇ ਵਾਇਰਲ ਫੋਟੋਆਂ 'ਤੇ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ। (Image Courtesy: instagram)