Home » photogallery » entertainment » RAJKUMAR RAO BECAME THE FIRST GUEST IN SHEHNAAZ GILL S SHOW DESI VIBES WITH SHEHNAAZ GILL RUP AS

Shehnaaz Gill: ਸ਼ਹਿਨਾਜ਼ ਗਿੱਲ ਦੇ ਸ਼ੋਅ 'ਚ ਰਾਜਕੁਮਾਰ ਰਾਓ ਬਣੇ ਪਹਿਲੇ ਮਹਿਮਾਨ, ਹੋਈਆਂ ਦਿਲ ਦੀਆਂ ਗੱਲਾਂ

Desi Vibes With Shehnaaz Gill: ਬਿੱਗ ਬੌਸ ਸੀਜ਼ਨ 13 ਵਿੱਚ ਪੰਜਾਬ ਦੀ ਕੈਟਰੀਨਾ ਕੈਫ ਬਣ ਸ਼ਹਿਨਾਜ਼ ਗਿੱਲ (Shehnaaz Gill) ਨੇ ਖੂਬ ਸੁਰਖੀਆਂ ਬਟੋਰੀਆਂ। ਸ਼ਹਿਨਾਜ਼ ਨੂੰ ਜ਼ਿਆਦਾਤਰ ਪ੍ਰਸ਼ੰਸ਼ਕ ਸਨਾ ਵੀ ਕਹਿੰਦੇ ਹਨ। ਇਸ ਵਿਚਕਾਰ ਅਸੀ ਸਨਾ ਦੇ ਫੈਨਜ਼ ਲਈ ਖਾਸ ਖਬਰ ਲੈ ਕੇ ਆਏ ਹਾਂ। ਪੰਜਾਬ ਦੀ ਕੈਟਰੀਨਾ ਕੈਫ ਤੋਂ ਦੇਸ਼ ਦੀ ਸ਼ਹਿਨਾਜ਼ ਗਿੱਲ ਬਣੀ ਸਨਾ ਆਪਣਾ ਸ਼ੋਅ ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ ਲੈ ਕੇ ਪੇਸ਼ ਹੋ ਰਹੀ ਹੈ। ਜੀ ਹਾਂ, ਸਨਾ ਆਪਣੇ ਸੁਪਨਿਆਂ ਵੱਲ ਵਧਦੀ ਹੋਈ ਟਾਕ ਸ਼ੋਅ ਲੈ ਕੇ ਹਾਜ਼ਿਰ ਹੋ ਰਹੀ ਹੈ। ਜਿਸਦੇ ਸਭ ਤੋਂ ਪਹਿਲੇ ਗੈਸਟ ਰਾਜਕੁਮਾਰ ਰਾਓ ਬਣੇ ਹਨ।