Home » photogallery » entertainment » RAKUL PREET SINGH NEW GLAMOROUS PICTURES WENT VIRAL BEFORE RELEASE RUNWAY 34 TRANSPG

ਰੁਕੁਲਪ੍ਰੀਤ ਸਿੰਘ ਨੇ ਵੱਖ-ਵੱਖ ਅੰਦਾਜ਼ 'ਚ ਵਿਖਾਇਆ ਆਪਣਾ ਬੋਲਡ ਅੰਦਾਜ਼, ਪ੍ਰਸ਼ਸੰਕਾਂ ਨੇ ਕਿਹਾ; 'Beautiful'

ਰੁਕੁਲ ਪ੍ਰੀਤ ਸਿੰਘ (Rakul Preet Singh) ਇਨ੍ਹੀਂ ਦਿਨੀਂ ਆਪਣੇ ਗਲੈਮਰਸ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਹੈ। ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਫੋਟੋਸ਼ੂਟ ਦੀ ਇਕ ਰੀਲ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ।

  • |