Home » photogallery » entertainment » RAM CHARAN SPENDS SPECIAL TIME WITH BSF SOLDIERS ACTORS PERSONAL CHEF COOKS FOOD BHOJPURI SOUTH KS

BSF ਜਵਾਨਾਂ ਨੂੰ ਮਿਲਣ ਨੰਗੇ ਪੈਰ ਪੁੱਜੇ Ram charan, ਅਦਾਕਾਰਾ ਨਿੱਜੀ ਸ਼ੈਫ ਨੇ ਬਣਾਇਆ ਖਾਣਾ, ਵੇਖੋ ਤਸਵੀਰਾਂ

Ram charan instagram post: ਸਾਊਥ ਐਕਟਰ ਰਾਮ ਚਰਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ (Ram charan latest Photos) ਸ਼ੇਅਰ ਕੀਤੀਆਂ ਹਨ, ਜਿਸ 'ਚ ਦੇਖਣ ਨੂੰ ਮਿਲ ਰਿਹਾ ਹੈ ਕਿ ਉਹ ਬੀ.ਐੱਸ.ਐੱਫ ਦੇ ਜਵਾਨਾਂ ਨਾਲ ਕੀਮਤੀ ਸਮਾਂ ਬਤੀਤ ਕਰ ਰਹੇ ਹਨ ਅਤੇ ਖਾਣੇ ਦਾ ਆਨੰਦ ਵੀ ਲੈ ਰਹੇ ਹਨ। ਇਹ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

  • |