Home » photogallery » entertainment » RANBIR KAPOOR ALIA BHATT WEDDING 5 INTERESTING FACTS ABOUT ALIA AND RANBIR AP AS

Alia Bhatt Ranbir Kapoor wedding: ਆਲੀਆ ਭੱਟ ਤੇ ਰਣਬੀਰ ਕਪੂਰ ਬਾਰੇ ਅਣਸੁਣੀ ਤੇ ਦਿਲਚਸਪ ਗੱਲਾਂ, ਪੜ੍ਹੋ ਇਸ ਖ਼ਬਰ `ਚ

ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ (Alia Bhatt and Ranbir Kapoor’s wedding) ਦੀਆਂ ਖ਼ਬਰਾਂ ਖ਼ੂਬ ਸੁਰਖ਼ੀਆਂ ਬਟੋਰ ਰਹੀਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਰਣਬੀਰ-ਆਲੀਆ ਇਸ ਮਹੀਨੇ 13 ਤੋਂ 17 ਅਪ੍ਰੈਲ ਤੱਕ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਹਾਲਾਂਕਿ ਇਸ ਜੋੜੇ ਦੇ ਵਿਆਹ ਦੀ ਤਰੀਕ ਅਜੇ ਪੱਕੀ ਨਹੀਂ ਹੋਈ ਹੈ ਪਰ ਇਸ ਦੀ ਚਰਚਾ ਜ਼ੋਰਾਂ 'ਤੇ ਹੈ...ਜਾਣੋ ਉਨ੍ਹਾਂ ਬਾਰੇ ਕੁਝ ਖਾਸ... .