Home » photogallery » entertainment » RANVEER SINGH CELEBRATES HIS WEEKEND AT IN LAWS SHARES CUTE PIC OF DEEPIKA AP AS

ਵੀਕੈਂਡ ਮਨਾਉਣ ਸਹੁਰੇ ਘਰ ਬੈਂਗਲੁਰੂ ਪਹੁੰਚੇ ਰਣਵੀਰ ਸਿੰਘ, ਸ਼ੇਅਰ ਕੀਤੀ ਦੀਪੀਕਾ ਦੀ ਕਿਊਟ PIC

ਰਣਵੀਰ ਸਿੰਘ ਨੇ ਬੈਂਗਲੁਰੂ ਵਿੱਚ ਇੱਕ ਆਰਾਮਦਾਇਕ ਐਤਵਾਰ ਦਾ ਆਨੰਦ ਮਾਣਿਆ। ਉਹ ਆਪਣੀ ਪਤਨੀ ਦੀਪੀਕਾ ਪਾਦੂਕੋਣ ਨਾਲ ਆਪਣੇ ਸਹੁਰੇ ਘਰ ਬੈਂਗਲੁਰੂ ਗਏ ਸੀ। ਉੱਥੇ ਉਨ੍ਹਾਂ ਨੇ ਜੰਮ ਕੇ ਮਸਤੀ ਕੀਤੀ ਤੇ ਨਾਲ ਹੀ ਦੀਪੀਕਾ ਨਾਲ ਕੁੱਝ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਅਭਿਨੇਤਾ ਨੇ ਸਾਨੂੰ ਆਪਣੇ ਦਿਨ ਦੀ ਇੱਕ ਝਲਕ ਦਿੱਤੀ ਅਤੇ ਆਪਣੇ ਸਹੁਰੇ ਘਰ ਤੋਂ ਕੁਝ ਫੋਟੋ ਫਰੇਮ ਵੀ ਸਾਂਝੇ ਕੀਤੇ।

  • |