Home » photogallery » entertainment » RANVEER SINGH DEEPIKA PADUKONE NEW HOME GRIHAPRAVESH PUJA AS ACTOR SHARED PHOTOS DG AS

Ranveer Singh-Deepika Padukone ਨੇ ਨਵੇਂ ਘਰ 'ਚ ਕੀਤੀ ਗ੍ਰਹਿ ਪ੍ਰਵੇਸ਼ ਪੂਜਾ, ਦੇਖੋ ਖੂਬਸੂਰਤ ਤਸਵੀਰਾਂ

Ranveer Singh Deepika Padukone New Home: ਰਣਵੀਰ ਸਿੰਘ (Ranveer Singh) ਅਤੇ ਦੀਪਿਕਾ ਪਾਦੂਕੋਣ(Deepika Padukone) ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਉਹ ਆਪਣੇ ਪਿਆਰ ਭਰੇ ਪਲਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ। ਵਿਆਹ ਦੇ ਬਾਅਦ ਤੋਂ ਹੀ ਦੋਵੇਂ ਮੁੰਬਈ ਦੀ ਇੱਕ ਉੱਚੀ ਇਮਾਰਤ ਵਿੱਚ ਰਹਿ ਰਹੇ ਹਨ। ਪਰ ਦੋਵਾਂ ਨੇ ਹਾਲ ਹੀ ਵਿੱਚ ਅਲੀਬਾਗ ਵਿੱਚ ਆਪਣੇ ਨਵੇਂ ਘਰ ਲਈ ਗ੍ਰਹਿ ਪ੍ਰਵੇਸ਼ ਪੂਜਾ ਕੀਤੀ।

  • |