ਘਨਾ ਕਸੂਤਾ, ਸ਼੍ਰਿੰਗਾਰ, ਹਸੀਨੋ ਕਾ ਦੀਵਾਨਾ, ਫੁਲ ਡੋਪ, ਤੂੰ ਮੇਰਾ ਭਾਈ ਨਹੀਂ ਦੇ ਨਾਲ-ਨਾਲ ਹੋਰ ਕਈ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਕਲਾਕਾਰ ਨੂੰ ਅੱਜ ਜਨਮਦਿਨ ਮੌਕੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਹਸਤੀਆਂ ਵੀ ਵਧਾਈ ਦੇ ਰਹੀਆ ਹਨ। ਇਸ ਵਿਚਕਾਰ ਮਸ਼ਹੂਰ ਰੈਪਰ ਬਾਦਸ਼ਾਹ (Badshah) ਵੱਲੋਂ ਵੀ ਰਫਤਾਰ ਨੂੰ ਵਿਸ਼ ਕੀਤਾ ਗਿਆ ਹੈ। ਬਾਦਸ਼ਾਹ ਨੇ ਆਪਣੇ ਦੋਵਾਂ ਦੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ।