Home » photogallery » entertainment » RASHAMI DESAI FLAUNTS TONED LEGS AND PERFECT FIGURE BURNS INTERNET IN GORGEOUS LOOK SEE PICS RUP AS

Rashmi Desai Pics: ਰਸ਼ਮੀ ਦੇਸਾਈ ਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਈ ਦਹਿਸ਼ਤ, ਦੇਖੋ ਲੁੱਕ

ਭੋਜਪੁਰੀ ਫਿਲਮ ਇੰਡਸਟਰੀ ਦੇ ਜ਼ਰੀਏ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਰਸ਼ਮੀ ਦੇਸਾਈ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਸਟਾਇਲਿਸ਼ ਅੰਦਾਜ਼ ਨਾਲ ਦੀਵਾਨਾ ਬਣਾ ਰਹੀ ਹੈ। ਅਦਾਕਾਰਾ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇੱਕ ਵਾਰ ਫਿਰ ਉਹ ਆਪਣੇ ਫੈਸ਼ਨੇਬਲ ਲੁੱਕ ਨਾਲ ਧਿਆਨ ਖਿੱਚਦੀ ਨਜ਼ਰ ਆ ਰਹੀ ਹੈ।