Home » photogallery » entertainment » RASHAMI DESAI WREAKED HAVOC AND RAISES TEMPERATURE IN RED DRESS SEE HER PICS RUP AS

Rashmi Desai Pics: ਰਸ਼ਮੀ ਦੇਸਾਈ ਨੇ ਲਾਸ ਵੇਗਾਸ 'ਚ ਢਾਇਆ ਕਹਿਰ, ਦੇਖੋ ਦਿਲਕਸ਼ ਤਸਵੀਰਾਂ

Rashmi Desai Pics: ਰਸ਼ਮੀ ਦੇਸਾਈ (Rashami Desai) ਪਿਛਲੇ ਕਈ ਦਿਨਾਂ ਤੋਂ ਦੇਸ਼ ਤੋਂ ਬਾਹਰ ਇਕੱਲੇ ਦੌਰੇ 'ਤੇ ਸੀ। ਹਾਲਾਂਕਿ, ਹੁਣ ਅਦਾਕਾਰਾ ਵਾਪਸ ਆ ਗਈ ਹੈ ਅਤੇ ਉਸਨੇ ਖੁਦ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਉਸ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਆਕਰਸ਼ਕ ਨਜ਼ਰ ਆ ਰਹੀ ਹੈ।

  • |