Home » photogallery » entertainment » RICHA CHADHA ALI FAZAL WEDDING PHOTOS AS ACTRESS SHARED SANGEET AND MEHENDI CERMONEY PHOTO DG AS

Richa Chadha-Ali Fazal Wedding: ਫੁੱਲਾਂ ਨਾਲ ਹੋਲੀ ਖੇਡਦੇ ਨਜ਼ਰ ਆਏ ਅਲੀ ਫਜ਼ਲ 'ਤੇ ਰਿਚਾ ਚੱਢਾ, ਦੇਖੋ ਸੰਗੀਤ ਸਮਾਰੋਹ ਦੀਆਂ ਖ਼ੂਬਸੂਰਤ ਤਸਵੀਰਾਂ

Richa Chadha-Ali Fazal Wedding: ਰਿਚਾ ਚੱਢਾ ਅਤੇ ਅਲੀ ਫਜ਼ਲ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਲਈ ਤਿਆਰ ਹਨ। ਰਿਚਾ-ਅਲੀ ਲਗਭਗ 7 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਕੁਝ ਹੀ ਦਿਨਾਂ 'ਚ ਉਹ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ। ਹਲਦੀ ਸਮਾਰੋਹ ਤੋਂ ਬਾਅਦ ਹੁਣ ਇਸ ਜੋੜੇ ਦੇ ਸੰਗੀਤ ਸਮਾਰੋਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

  • |